ਗੁਲਾਮ ਹੋਣ ਦੀ ਸਰਧਾ+ਊੱਲੂ ਹੋਣ ਦੀ ਅੰਧ ਵਿਸ਼ਵਾਸ ਦੀ ਮਿਸ਼ਾਲ

ਗੁਲਾਮ ਹੋਣ ਦੀ ਸਰਧਾ+ਊੱਲੂ ਹੋਣ ਦੀ ਅੰਧ ਵਿਸ਼ਵਾਸ ਦੀ ਇਸ ਤੋਂ ਵੱਡੀ ਮਿਸ਼ਾਲ ਦੁਨੀਆਂ ਵਿੱਚ ਤੁਹਾਨੂੰ ਸਾਇਦ ਹੀ ਕਿਤੋਂ ਮਿਲੇਗੀ,,,, ਵਿਹਲੜਾ ਲਵੜਗੱਟੇ ਸਾਧਾਂ ਦੇ ਖੂਰੜੇ ਧੋ ਕੇ ਪੀਣ ਵਾਲੀਆਂ ਬੀਬੀੳ ਕੁੱਝ ਸ਼ਰਮ ਕਰੋ 👇🏻👇🏻 ਅੰਨ੍ਹੀ ਸ਼ਰਧਾ ਦੇ ਨਾਮ ਤੇ’ ਜੋ ਘਾਨ ਧਰਮ ਦੇ ਠੇਕੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਨਾਮ ਅਕਲੀ ਪੜ ਕੇ ਬੁਝੀਐ , ਅਕਲੀ ਕੀਚੈ ਦਾਨ ਨਾਨਕ ਆਖੇ ਰਾਹੁ ਏਹੁ, ਹੋਰ ਗੱਲਾਂ ਸੈਤਾਨ ਗੁਰੂ ਗ੍ਰੰਥ ਸਾਹਿਬ – ੧੨੪੫ Cursed are the lives of those who read and write the Lord’s name to sell…

Read More